EPS PENSION SCHEME

EPS-95 ਪੈਨਸ਼ਨਰ 033-22029000 'ਤੇ ਕਾਲ ਕਰਕੇ ਡਾਕ ਵਿਭਾਗ ਰਾਹੀਂ ਆਪਣੇ ਘਰ ਬੈਠੇ ਹੀ ਨਿਰੰਤਰ ਪੈਨਸ਼ਨ ਲਈ ਆਪਣਾ ਸਾਲਾਨਾ ਜੀਵਨ ਸਰਟੀਫਿਕੇਟ ਮੁਫ਼ਤ ਜਮ੍ਹਾਂ ਕਰਵਾ ਸਕਦੇ ਹਨ।